+100%-
  • ਵੱਡੇ/ਛੋਟਾ
  • Plus
  • Minus

ਿਮੇਨਸ਼ੀਆ (dementia) ਵਾਲੇ ਦੱਸ ਲੋਕਾਂ ਵਿੱਚੋਂ ਛੇ ਕਦੇ ਨਾ ਕਦੇ ਗੁੰਮ ੇਹੋ ਜਾਂਦੇ ਹਨ, ਅਕਸਰ ਬਿਨਾਂ ਚੇਤਾਵਨੀ ਦੇ। ਆਤਮਨਿਰਭਰਤਾ ਅਤ ਸੁਰੱਖਿਆ ਦੇ ਵਿਚਲਾ ਸੰਤੁਲਨ ਨਾਜ਼ੁਕ ਹੈ। ਭਾਵੇਂ ਗੁੰਮ ਜਾਣਾ ਕਸ਼ਟਦਾਇਕ ਹੈ ਅਤੇ ਇਸਦੀ ਖਤਰਨਾਕ ਹੋਣ ਦੀ ਸੰਭਾਵਨਾ ਹੈ, ਸੁਰੱਖਿਆ ਯੋਜਨਾ ਦਾ ਹੋਣਾ ਡਿਮੇਨਸ਼ੀਆ ਵਾਲੇ ਗੁੰਮੇ ਹੋਏ ਵਿਅਕਤੀ ਦੀ ਤਲਾਸ਼ ਵਿੱਚ ਬਿਤਾਏ ਗਏ ਸਮੇਂ ਦੀ ਮਿਆਦ ਨੂੰ ਘਟ ਕਰਕੇ ਨੁਕਸਾਨ ਨੂੰ ਘਟਾ ਸਕਦਾ ਹੈ।

ਇਸ ਸੁਰੱਖਿਆ ਯੋਜਨਾ ਵਿੱਚ ਪਤਾ ਲਗਾਉਣ ਵਾਲੇ ਉਪਕਰਨਾਂ ਦੀ ਵਰਤ (Rਅਤੇ ਮੈਡਿਕ ਅਲਰਟ ਸੇਫਲੀ ਹੋਮ (MedicAlert® SafelyHome ਵਰਗੀ ਰਜਿਸਟਰੀ ਦੇ ਜਾਂ ਤੁਹਾਡੀਆਂ ਸਥਾਨਕ ਪੁਲਿਸ ਸੇਵਾਵਾਂ ਜਾਂ ਓ ਪੀ ਪੀ ਦੁਆਰਾ ਹਿਮਾਇਤ ਕੀਤੀ ਜਾਣ ਵਾਲੀ ਕਮਜ਼ੋਰ ਲੋਕਾਂ ਲਈ ਰਜਿਸਟਰੀ ਦੇ ਨਾਲ ਦਰਜ ਹੋਣਾ ਸ਼ਾਮਲ ਹੋ ਸਕਦਾ ਹੈ।

ਪਤਾ ਲਗਾਉਣ ਵਾਲੇ ਉਪਕਰਨਾਂ ਦੇ ਲਾਭ ਅਤੇ ਕਮੀਆਂ ਹਨ। ਕੁਝ ਲੋਕਾ ਦਾ ਇਹ ਵਿਚਾਰ ਹੋ ਸਕਦਾ ਹੈ ਕਿ ਉਪਕਰਨਾਂ ਦੀ ਵਰਤੋਂ ਦੇਖਭਾਲ ਕਰਨ ੰੂਵਾਲਿਆਂ ਨੂੰ ਮਨ ਦੀ ਸ਼ਾਂਤੀ ਦਿੰਦੇ ਹੋਏ ਨਿਜੀ ਆਜ਼ਾਦੀ ਅਤੇ ਸੁਰੱਖਿਆ ਨ ਸੁਧਾਰਦੀਆਂ ਹਨ। ਦੂਸਰੇ ਲੋਕ ਇਹ ਮਹਿਸੂਸ ਕਰ ਸਕਦੇ ਹਨ ਕਿ ਇਹ ਇਕਾਂਤ ਵਿੱਚ ਦਖਲ ਹੈ। (ਪਤਾ ਲਗਾਉਣ ਵਾਲੇ ਉਪਕਰਨ ਦੀ ਵਰਤੋਂ ਡਿਮੇਨਸ਼ੀਆ (dementia ਵਾਲੇ ਵਿਅਕਤੀ ਦੇ ਨਾਲ ਅਕਸਰ ਚੈੱਕ ਇੰਨ ਕਰਨ ਦੀ ਲੋੜ ਨੂੰ ਘਟਾਉਂਦੀ ਨਹ

ਇਹ ਮਹੱਤਵਪੂਰਨ ਹੈ ਕਿ ਹਾਲ ਵਿੱਚ ਹੀ ਡਿਮੇਨਸ਼ੀਆ (dementia ਂਨਾਲ ਪੀੜਤ ਹੋਣ ਦਾ ਪਤਾ ਲੱ ਗਣ ਵਾਲੇ ਲੋਕ ਜਿੰਨੀ ਜਲਦੀ ਹੋ ਸਕੇ ਉਨ੍ਹ ਾ ਦੇ ਜੀਵਨ ਵਿੱਚ ਅਹਿਮ ਲੋਕਾਂ ਦੇ ਨਾਲ ਚਰਚਾ ਕਰਨ। ਸਾਰੇ ਸੰਬੰਧਤ ਲੋਕਾਂ ਦੇ ਨਾਲ ਖੁੱਲੀ ਚਰਚਾ ਫੈਸਲੇ ਲੈਣ ਵਿੱਚ ਸਹਾਈ ਹੋਵੇਗੀ। ਤੁਹਾਡੀ ਸਥਾਨਕ ਅਲਜ਼ਾਈਮਰ ਸੁਸਾਇਟੀ ਕੋਲੋਂ ਸਹਾਇਤਾ ਉਪਲਬਧ ਹ

ਤੁਸੀਂ ਸਾਡੇ 15 ਮਿੰਟਾਂ ਦੇ – ਚਾਰ ਔਨਲਾਈਨ ਲਰਨਿੰਗ ਮੋਡੀਊਲਾਂ ਵਿੱਚੋਂ ਇੱਕ ਵਿੱਚ “ਡਿਮੇਨਸ਼ੀਆ ਵਾਲੇ ਵਿਅਕਤੀ ਦੇ ਨਾਲ ਗੱਲਬਾਤ ਕਰਨਾ” ਬਾਰੇ ਹੋਰ ਜਾਣਨਾ ਪਸੰਦ ਕਰ ਸਕਦੇ ਹੋ।

ਹੋਰ ਜਾਣੋ